Kirtan & Katha - Mysimran.info Podcast

Satgur Sikh Ko Naam Dhan De

Informações:

Sinopse

ਅਸਟਪਦੀ ॥ Ashtapadee: ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ The True Guru cherishes His Sikh. ਸੇਵਕ ਕਉ ਗੁਰੁ ਸਦਾ ਦਇਆਲ ॥ The Guru is always merciful to His servant. ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ The Guru washes away the filth of the evil intellect of His Sikh. ਗੁਰ ਬਚਨੀ ਹਰਿ ਨਾਮੁ ਉਚਰੈ ॥ Through the Guru's Teachings, he chants the Lord's Name. ਸਤਿਗੁਰੁ ਸਿਖ ਕੇ ਬੰਧਨ ਕਾਟੈ ॥ The True Guru cuts away the bonds of His Sikh. ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥ The Sikh of the Guru abstains from evil deeds. ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥ The True Guru gives His Sikh the wealth of the Naam. ਗੁਰ ਕਾ ਸਿਖੁ ਵਡਭਾਗੀ ਹੇ ॥ The Sikh of the Guru is very fortunate. ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ The True Guru arranges this world and the next for His Sikh. ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥1॥ O Nanak, with the fullness of His heart, the True Guru mends His Sikh. ||1||