Kirtan & Katha - Mysimran.info Podcast

Prabh Keejai Kirpa Nidhan

Informações:

Sinopse

ਕਲਿਆਨ ਮਹਲਾ 4 ॥ Kalyaan, Fourth Mehl: ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥ O God, Treasure of Mercy, please bless me, that I may sing the Glorious Praises of the Lord. ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥1॥ ਰਹਾਉ ॥ I always place my hopes in You; O God, when will you take me in Your Embrace? ||1||Pause|| ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ ॥ I am a foolish and ignorant child; Father, please teach me! ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥1॥ Your child makes mistakes again and again, but still, You are pleased with him, O Father of the Universe. ||1|| ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ ॥ Whatever You give me, O my Lord and Master - that is what I receive. ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥2॥ There is no other place where I can go. ||2|| ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ ॥ Those devotees who are pleasing to the Lord - the Lord is pleasing to them. ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥3॥ Their light merges into the Light; the lights are merged and blended together. ||3|| ਹਰਿ ਆਪੇ ਹੋਇ ਕ