Kirtan & Katha - Mysimran.info Podcast

Gur Rasna Amrit Boldee

Informações:

Sinopse

ਸਤਿਗੁਰੁ ਦਾਤਾ ਆਖੀਐ ਤੁਸਿ ਕਰੇ ਪਸਾਓ ॥ The True Guru is called the Giver; in His Mercy, He grants His Grace. ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ ਨਾਓ ॥16॥ I am forever a sacrifice to the Guru, who has blessed me with the Lord's Name. ||16|| ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ ॥ Blessed, very blessed is the Guru, who brings the Lord's message. ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ॥17॥ I gaze upon the Guru, the Guru, the True Guru embodied, and I blossom forth in bliss. ||17|| ਗੁਰ ਰਸਨਾ ਅੰਮ੍ਰਿਤੁ ਬੋਲਦੀ ਹਰਿ ਨਾਮਿ ਸੁਹਾਵੀ ॥ The Guru's tongue recites Words of Ambrosial Nectar; He is adorned with the Lord's Name. ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ ॥18॥ Those Sikhs who hear and obey the Guru - all their desires depart. ||18|| ਹਰਿ ਕਾ ਮਾਰਗੁ ਆਖੀਐ ਕਹੁ ਕਿਤੁ ਬਿਧਿ ਜਾਈਐ ॥ Some speak of the Lord's Path; tell me, how can I walk on it? ਹਰਿ ਹਰਿ ਤੇਰਾ ਨਾਮੁ ਹੈ ਹਰਿ ਖਰਚੁ ਲੈ ਜਾਈਐ ॥19॥ O Lord, Har, Har, Your Name is my supplies; I will take it with me and set out. ||19|| ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ ॥ Those Gurmu